top of page
Book Title Ajab Ajoobay jas mand .jpg

ਅਜਬ ਅਜੂਬੇ ਕੋਰੀ ਕੁਦਰਤ

(ਸਫਰਨਾਮਾ)

Ajab Ajoobay Kori Kudrat.

(A Travelogue in Punjabi/Gurmukhi)

Includes 13 articles (together with photographs) on the author’s travels to Ajanta, Ellora, Khuldabad, Daulatatabad fort, Nasik and Lonar crater; and trekking to Madhyamaheshwar, Kedarnath & Tungnath.

Published by:

National Book Trust of India, New Delhi, 2020, pages:103

qqkrw

 

  1. bIbI dw mkbrw

  2. eylorw dI rIs nhIN

  3. AjUibAW dI pRdrSnI

  4. sUPI sMqW dI vwdI

  5. ivkoilqrw iklw

  6. kMD icqrW dI icqrSwlw

  7. s`jrI pRwcInqw

  8. rIJ pUrI hoeI

  9. kudrqI AjUbw loxwr krytr

  10. n`k ktI vwlw Sihr

  11. dunIAW dw sB qoN au~cw ihMdU mMdr

  12. Dwm, kydwr Aqy ijEqrilMg

  13. m`DmhySvr dI korI kudrq                    

Back Cover by Sukirat:

ਸੈਲਾਨੀ ਦੋ ਕਿਸਮ ਦੇ ਹੁੰਦੇ ਹਨ: ਇੱਕ ਉਹ ਜਿਹੜੇ ਘੁਮੱਕੜੀ ਦੇ ਚਾਅ ਵਿਚ ਘਰੋਂ ਨਿਕਲਦੇ ਹਨ, ਤੇ ਦੂਜੇ ਉਹ ਜੋ ਦੁਨੀਆ ਨੂੰ ਵੇਖਣ ਸਮਝਣ ਦੀ ਜਿਗਿਆਸਾ ਦੇ ਡੰਗੇ ਵਾਰ ਵਾਰ ਨਵੀਆਂ ਥਾਂਵਾਂ, ਨਵੀਆਂ ਮੰਜ਼ਲਾਂ ਵਲ ਕੂਚ ਕਰਦੇ ਹਨ। ਜਸ ਮੰਡ ਇਨ੍ਹਾਂ ਦੋਹਾਂ ਕਿਸਮਾਂ ਦੀ ਸੈਲਾਨੀ ਬਿਰਤੀ ਦਾ ਸੁਮੇਲ ਹੈ, ਜਿਸ ਅੰਦਰ ਚਾਅ ਵੀ ਅਮੁੱਕਵਾਂ ਹੈ, ਜਿਗਿਆਸਾ ਵੀ। ਉਹ ਥਾਂਵਾਂ, ਲੋਕਾਂ ਨੂੰ ਸਿਰਫ ਦੇਖਦਾ ਹੀ ਨਹੀਂ, ਫਰੋਲਦਾ ਵੀ ਹੈ। ਅਤੇ ਸਭ ਤੋਂ ਅਹਿਮ ਗੱਲ ਕਿ ਆਪਣੇ ਦੇਖੇ-ਸੁਣੇ ਨੂੰ, ਆਪਣੀ ਫਰੋਲਾ-ਫਰਾਲੀ ਨੂੰ ਬਹੁਤ ਰੋਚਕ ਸ਼ਬਦਾਂ ਵਿਚ ਹੋਰਨਾਂ ਨਾਲ ਸਾਂਝਿਆ ਕਰਨ ਦਾ ਵੱਲ ਵੀ ਜਾਣਦਾ ਹੈ। ਆਪਣੀਆਂ ਦਿਲਚਸਪ ਫੇਰੀਆਂ ਉੱਤੇ ਅਧਾਰਤ ਦੋ ਕਿਤਾਬਾਂ ਉਹ ਪਹਿਲਾਂ ਹੀ ਪੰਜਾਬੀ ਪਾਠਕਾਂ ਦੀ ਝੋਲੀ ਪਾ ਚੁੱਕਾ ਹੈ, ਹਥਲੀ ਪੁਸਤਕ ਰਾਹੀਂ ਉਹ ਆਪਣੇ ਯਾਤਰਾ ਬਿਰਤਾਂਤਾਂ ਦੀ ਲੜੀ ਨੂੰ ਅੱਗੇ ਤੋਰਦਾ ਹੈ। ਅਜੰਤਾ-ਐਲੋਰਾ ਵਰਗੇ ਮਨੁੱਖ ਸਿਰਜੇ ਸ਼ਾਹਕਾਰਾਂ ਤੋਂ ਲੈ ਕੇ ਉੱਚੇ ਪਰਬਤਾਂ ਦੀਆਂ ਅਣ-ਗਾਹੀਆਂ ਵਾਦੀਆਂ ਅਤੇ ਚੋਟੀਆਂ ਨਾਲ ਪਛਾਣ ਕਰਾਂਦੀ ਹੱਥਲੀ ਪੁਸਤਕ `ਅਜਬ ਅਜੂਬੇ ਕੋਰੀ ਕੁਦਰਤ` ਸਮਰੱਥ ਯਾਤਰਾ-ਬਿਰਤਾਂਤਕ ਜਸ ਮੰਡ ਦੀ ਪੰਜਾਬੀ ਸਾਹਿਤ ਨੂੰ ਸੱਜਰੀ ਦੇਣ ਹੈ।

-ਸੁਕੀਰਤ

Anchor 1
bottom of page